Skip to main content

Posts

Featured

ਮਾਪਿਆਂ ਦੀ ਕਜੂਸੀ

 ਮਾਪਿਆਂ ਦੀ ਕੰਜੂਸੀ ਬਾਰੇ ਇੱਕ ਪੋਸਟ ਪੜ੍ਹੀ ਸੀ ਕੱਲ੍ਹ। ਚੰਗੀ ਲੱਗੀ। ਸਾਡੇ ਵੀ ਭਾਪੇ ਸਨ ਤੇ ਅਸੀਂ ਵੀ ਭਾਪੇ ਬਣੇ ਹਾਂ। ਚੱਕਰ ਚੱਲੀ ਜਾਂਦਾ ਹੈ। ਨਵੀਂ ਪੀੜ੍ਹੀ ਦੀ ਸੋਚ ਬਦਲਦੀ ਰਹਿੰਦੀ ਹੈ।  1998 ਵਿੱਚ ਮੈਂ ਆਪਣੇ ਨਵੇਂ ਮਕਾਨ ਚ ਆਇਆ ਤੇ ਘਰ ਵਿੱਚ ਪਿਆ ਵਾਧੂ ਕਬਾੜ ਵੇਚਣ ਲੱਗਿਆ। ਹਰ ਕਬਾੜ  ਬਾਰੇ ਅਖੇ ਇਹ ਰੱਖ ਲੈ ਕਦੇ ਕੰਮ ਆਉਂ। ਪਾਪਾ ਜੀ ਨੇ ਕਹਿਣਾ।  ਦੇਗੀ ਲੋਹੇ ਦਾ ਬਣਿਆ ਇੱਕ ਪੁਰਾਣਾ ਨਲਕਾ ਵੇਚਣ ਲੱਗਿਆ।  ਕਹਿੰਦੇ ਕੰਮ ਆਉਂ। ਬਸ ਹੈਂਡਲ ਬੋਕੀ ਤੇ ਸਰੀਆ ਹੀ ਨਵਾਂ ਪਊ। ਕੰਮ ਦੇਵੇਗਾ। ਵੇਚਣ ਨਾ ਦਿੱਤਾ। ਗੁੱਸੇ ਹੋ ਗਏ। ਮਖਿਆ ਜਦੋ ਪਾਣੀ ਵਾਲੀ ਮੋਟਰ ਹੀ ਲਗਵਾ ਲਈ ਤਾਂ ਨਲਕੇ ਦਾ ਕੀ ਕੰਮ। ਨਹੀਂ ਵੇਚਣ ਦਿੱਤਾ। ਰਖਵਾਕੇ ਹੀ ਹਟੇ। ਇਸੇ ਰਾਮ ਰੌਲੇ ਵਿੱਚ ਕਬਾੜ ਵਾਲਾ ਸਮਾਨ ਤਲਾਉਣ ਗਿਆ ਹੀ ਨਾ ਮੁੜਿਆ। ਦੁੱਕੀ ਨਹੀਂ ਮਿਲੀ। ਪਿਓ ਪੁੱਤ ਦੀ ਲੜਾਈ ਵੱਖ ਹੋ ਗਈ।  ਕੱਲ੍ਹ ਘਰ ਦਾ ਕਬਾੜ ਵੇਚਣ ਲੱਗੇ। ਬੇਟਾ ਹਰ ਸੰਭਾਲੀ ਹੋਈ ਚੀਜ਼ ਨਵੀਂ ਪੁਰਾਣੀ ਨੂੰ ਵੇਚਣ ਨੂੰ ਤਿਆਰ। ਜੇ ਟੋਕਿਆ ਤਾਂ ਗਲ਼ ਪਵੇ। ਅਖੇ ਗੰਦ ਨਾਲ ਘਰ ਭਰ ਰੱਖਿਆ ਹੈ। ਬੋਲ ਬੁਲਾਰਾ ਵੀ ਹੋਇਆ।  ਆਖਿਰ ਮੈਂ ਅੰਦਰ ਆ ਕੇ ਬੈਠ ਗਿਆ। ਵੇਚਦੇ ਭਾਈ। ਅਸੀਂ ਤਾਂ ਬੜੀ ਮਿਹਨਤ ਨਾਲ ਸਮਾਨ ਬਣਾਇਆ ਸੀ। ਪੁਰਾਣੇ ਸਪੀਕਰ ਡੈਕ ਕੈਸਟਾਂ ਵੀ ਸੀ ਆਰ ਸਭ ਕਬਾੜ। ਯਾਰ ਸਾਡੀਆਂ ਯਾਦਾਂ ਜੁੜੀਆਂ ਹਨ। ਪਰ ਉਸਨੂੰ ਬੇਕਾਰ ਨਜ਼ਰ ਆਉਂਦਾ ਸੀ।  ਮੈਨੂੰ ਮੇਰੇ ਪਾਪਾ ਜ...

Latest posts

ਬਚਪਨ

ਹੁਣ ਤੂੰ ਦਸ ਬੂਟਾ ਕਿਵੇਂ ਹਰਾ ਹੋਜੇ।

..........

ਹੱਥੀ ਤੋਰੀ ਮੈ ਭੈਣ ਦੀ ਡੋਲੀ।

ਮੌਤ ਨਾਲੋਂ ਭੁੱਖ ਬੁਰੀ, ਰਾਤ ਨੂੰ ਖਾਦੀ , ਸੁਬਾਹ ਫੇਰ ਖੜੀ

ਖਾ ਖਾ ਕੇ ਠੋਕਰਾਂ ?

ਪਰਮਾਤਮਾ ਤੋ ਵੱਡਾ ਕੋਈ ਨਹੀਂ । (God is Love)